ذكر – Panjabi Translation – Keybot Dictionary

Spacer TTN Translation Network TTN TTN Login Deutsch Français Spacer Help
Source Languages Target Languages
Keybot      11 Results   4 Domains
  www.cbo-eco.ca  
وإذا كان الهدف طويل الأمد هو التوسع بمرور السنوات أو اكتساب أسواق دولية أو بيع حقوق الامتياز، فقد تود ذكر ذلك في خطتك. وعليك أن تذكر بالتفصيل الخطوات التي تخطط لاتخاذها لتنمية عملك وكيف ستقوم بتعديل أنشطتك التسويقية لتحقيق هذه الأهداف.
ਜੇ ਤੁਸੀਂ ਕਾਰੋਬਾਰ ਛੋਟੇ ਪੱਧਰ ਦਾ ਸ਼ੁਰੂ ਕਰਨਾ ਅਤੇ ਛੋਟੇ ਪੱਧਰ ਦਾ ਹੀ ਰੱਖਣਾ ਚਾਹੁੰਦੇ ਹੋਵੋਂ ਤਾਂ ਇਸ ਬਾਰੇ ਆਪਣੀ ਯੋਜਨਾ ਵਿੱਚ ਸਪਸ਼ਟ ਰਹੋ। ਜੇ ਲੰਮੇ ਸਮੇਂ ਦਾ ਟੀਚਾ ਕੁੱਝ ਸਾਲਾਂ ਦੌਰਾਨ ਪਸਾਰ ਕਰਨਾ, ਅੰਤਰਰਾਸ਼ਟਰੀ ਮਾਰਕੀਟ ਵਿੱਚ ਪੈਰ ਲਾਉਣਾ ਜਾਂ ਫਰੈਂਚਾਈਜਿੰਗ਼ ਦੇ ਹੱਕ ਵੇਚਣਾ ਹੋਵੇ, ਤਾਂ ਤੁਹਾਨੂੰ ਇਹ ਵੀ ਆਪਣੀ ਯੋਜਨਾ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਆਪਣਾ ਕਾਰੋਬਾਰ ਵਧਾਉਣ ਲਈ ਚੁੱਕੇ ਜਾਣ ਵਾਲ਼ੇ ਕਦਮਾਂ ਦਾ ਵੇਰਵਾ ਦਿਓ ਅਤੇ ਇਹ ਵੀ ਕਿ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਲਈ ਤੁਸੀਂ ਆਪਣੀਆਂ ਮਾਰਕੀਟਿੰਗ ਗਤੀਵਿਧੀਆਂ ਕਿਵੇਂ ਢਾਲੋਂਗੇ।
  5 Hits tagalog.inmylanguage.org  
إذا لم يتم ذكر هذه المعلومات، قد تتأخر عملية مبادلة رخصتك. إحصل على المزيد من المعلومات حول المستلزمات من الموقع الإلكتروني لإختبار السياقة (1) (Drive Test website) أو إتصل بهم على:
ਜੇ ਇਹ ਜਾਣਕਾਰੀ ਸ਼ਾਮਲ ਨਹੀਂ ਕੀਤੀ ਜਾਂਦੀ, ਤਾਂ ਹੋ ਸਕਦਾ ਹੈ ਕਿ ਤੁਹਾਡੇ ਲਾਇਸੈਂਸ ਦੀ ਬਦਲੀ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਜਾਵੇ। ਲੋੜਾਂ ਬਾਰੇ ਹੋਰ ਜਾਣਕਾਰੀ ਡ੍ਰਾਈਵ ਟੈਸਟ ਵੈਬਸਾਈਟ (Drive Test website) (1) 'ਤੇ ਪਤਾ ਕਰੋ ਜਾਂ ਇਸ ਨੰਬਰ 'ਤੇ ਸੰਪਰਕ ਕਰੋ:
  4 Hits wordplanet.org  
11 لَيْسَ ذِكْرٌ لِلأَوَّلِينَ. وَالآخِرُونَ أَيْضاً الَّذِينَ سَيَكُونُونَ لاَ يَكُونُ لَهُمْ ذِكْرٌ عِنْدَ الَّذِينَ يَكُونُونَ بَعْدَهُمْ.
11 ਇੱਥੇ ਪੁਰਾਣੀਆਂ ਪੀੜੀਆਂ ਦੀ ਕੋਈ ਯਾਦਗਾਰੀ ਨਹੀਂ, ਅਤੇ ਜਿਹੜੀਆਂ ਪੀੜੀਆਂ ਹਾਲੇ ਆਉਣ ਵਾਲੀਆਂ ਹਨ, ਉਨ੍ਹਾਂ ਦੁਆਰਾ ਯਾਦ ਨਹੀਂ ਕੀਤੀਆਂ ਜਾਣਗੀਆਂ ਜਿਹੜੀਆਂ ਉਨ੍ਹਾਂ ਤੋਂ ਬਾਅਦ ਵਿੱਚ ਆਵਣਗੀਆਂ।
  french.inmylanguage.org  
ينبغي عليك ذكر تجربتك في مجال العمل التطوعي في الحقل الخاص بالخبرة العملية. من المهم أن تذكر ماقمت به. وليس من المهم إن كنت تلقيت أجرا لقاء ذلك أم كان ذلك عملا تطوعيا.
ਤੁਹਾਨੂੰ ਕੰਮ ਦੇ ਤਜਰਬੇ ਵਾਲੇ ਭਾਗ ਵਿੱਚ ਆਪਣਾ ਸਵੈ-ਸੇਵੀ ਕੰਮ ਦਾ ਤਜਰਬਾ ਸ਼ਾਮਲ ਕਰਨਾ ਚਾਹੀਦਾ ਹੈ। ਇਸ ਬਾਰੇ ਗੱਲ ਕਰਨੀ ਅਹਿਮ ਹੁੰਦੀ ਹੈ ਕਿ ਤੁਸੀਂ ਕੀ ਕੀਤਾ ਹੋਇਆ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਵੇਤਨਕ ਸੀ ਜਾਂ ਸਵੈ-ਸੇਵੀ ਕੰਮ ਸੀ।