لدفع – Panjabi Translation – Keybot Dictionary

Spacer TTN Translation Network TTN TTN Login Deutsch Français Spacer Help
Source Languages Target Languages
Keybot      33 Results   9 Domains
  4 Hits cbo-eco.ca  
هل سيكون الناس مستعدين لدفع المال مقابل منتجك أو خدمتك؟
ਕੀ ਲੋਕ ਤੁਹਾਡੇ ਉਤਪਾਦ ਜਾਂ ਸੇਵਾ ਲਈ ਪੈਸਾ ਲਾਉਣ ਨੂੰ ਤਿਆਰ ਹੋਣਗੇ?
  4 Hits www.cbo-eco.ca  
هل سيكون الناس مستعدين لدفع المال مقابل منتجك أو خدمتك؟
ਕੀ ਲੋਕ ਤੁਹਾਡੇ ਉਤਪਾਦ ਜਾਂ ਸੇਵਾ ਲਈ ਪੈਸਾ ਲਾਉਣ ਨੂੰ ਤਿਆਰ ਹੋਣਗੇ?
  18 Hits tagalog.inmylanguage.org  
ويمكنك أيضاً شراء تأمين لدفع الخدمات التي لا يغطيها برنامج (OHIP).
ਤੁਸੀਂ ਉਹਨਾਂ ਸੇਵਾਵਾਂ ਲਈ ਭੁਗਤਾਨ ਕਰਨ ਵਾਸਤੇ ਵੀ ਬੀਮਾ ਕਰਵਾ ਸਕਦੇ ਹੋ ਜੋ OHIP ਦੇ ਦਾਇਰੇ ਵਿੱਚ ਨਹੀਂ ਆਉਂਦੀਆਂ।
  2 Hits french.inmylanguage.org  
يمكنك شراء تأمين خاص لدفع نفقات الخدمات التي لا يغطيها البرنامج. ويمكن للتأمين الخاص دفع أمور مثل العقاقير الموصوفة من الطبيب ومقابلات طبيب الأسنان والنظارات الطبية عند الحاجة.
ਓਹਿੱਪ ਵੱਲੋਂ ਨਾ ਕਵਰ ਕੀਤੇ ਜਾਣ ਵਾਲੇ ਇਲਾਜਾਂ ਦਾ ਖਰਚ ਦੇਣ ਲਈ ਤੁਸੀਂ ਨਿਜੀ ਬੀਮਾ ਖ਼ਰੀਦ ਸਕਦੇ ਹੋ। ਜ਼ਰੂਰਤ ਪੈਣ `ਤੇ ਨਿਜੀ ਬੀਮਾ ਡਾਕਟਰ ਵੱਲੋਂ ਤਜਵੀਜ਼ ਕੀਤੀਆਂ ਦਵਾਈਆਂ, ਦੰਦਾਂ ਦੇ ਇਲਾਜ, ਅਤੇ ਐਨਕਾਂ ਲਈ ਅਦਾਇਗੀ ਕਰ ਸਕਦਾ ਹੈ।
  www.canlearn.ca  
هل أنت تفكر في فتح خطة المدخرات الدراسية المسجلة [Registered Education Savings Plan (RESP) / Régime enregistré d'épargne-études (REEE)] لدفع نفقات تعليم ودراسة طفلك ما بعد مرحلة التعليم الثانوي؟ سيبين لك هذا الكتيب الخطوات التي ينبغي اتباعها.
ਕੀ ਆਪਣੇ ਬੱਚੇ ਦੀ ਸੈਕੰਡਰੀ ਤੋਂ ਬਾਅਦ ਦੀ ਪੜ੍ਹਾਈ ਲਈ ਧਨ ਜੁਟਾਉਣ ਵਾਸਤੇ ਤੁਸੀਂ ਕੋਈ ਰਜਿਸਟਰਡ ਐਜੂਕੇਸ਼ਨ ਸੇਵਿੰਗਜ਼ ਪਲਾਨ [Registered Education Savings Plan (RESP) / Régime enregistré d'épargne-études (REEE)] ਲੈਣ ਬਾਰੇ ਸੋਚ ਰਹੇ ਹੋ? ਇਹ ਪਰਚਾ ਤੁਹਾਨੂੰ ਇਸ ਕਾਰਵਾਈ ਬਾਰੇ ਸੇਧ ਦੇਵੇਗਾ।
  www.cibletudes.ca  